ਢ
2 Tracks-
8. ਢੂੰਡ ਕੇ ਕੱਢੇਗਾ, ਖ਼ੁਦਾਵੰਦਾ,
ਤੇਰੇ ਸਭ ਦੁਸ਼ਮਣਾਂ ਨੂੰ ਹੱਥ ਤੇਰਾ।9. ਸੱਜਾ ਹੱਥ ਤੇਰਾ ਜ਼ੋਰਵਾਲਾ ਹੈ,
ਤੇਰੇ ਸਭ ਵੈਰੀਆਂ ਨੂੰ ਪਕੜੇਗਾ।10. ਅੱਗ ਦੀ ਭੱਠੀ ਦੇ ਵਾਂਗ ਉਹਨਾਂ ਨੂੰ,
ਗੁੱਸਾ ਆਪਣਾ ਜਦੋਂ ਵਿਖਾਵੇਂਗਾ।11. ਵੈਰੀਆਂ ਆਪਣਿਆਂ ਨੂੰ ਕਹਿਰ ਦੇ ਵਿੱਚ,
ਨਿਗਲੇਂਗਾ ਵਾਂਗ ਅੱਗ ਦੇ ਖਾਵੇਂਗਾ।12. ਉਹਨਾਂ ਦਾ ਫਲ਼ ਤੇ ਉਹਨਾਂ ਦੀ ਔਲਾਦ,
ਦੁਨੀਆ ਦੇ ਵਿੱਚੋਂ ਤੂੰ ਮਿਟਾਵੇਂਗਾ।13. ਬਦੀ ਫੈਲਾਂਦੇ, ਬੰਨ੍ਹਦੇ ਮਨਸੂਬੇ,
ਜ਼ਿਦ ਤੇਰੀ ਦੇ ਵਿੱਚ ਉਹ, ਖ਼ੁਦਾਵੰਦਾ।14. ਉਹਨਾਂ ਦੀ ਪਿੱਠ ਵਿਖਾਵੇਂਗਾ ਸਾਨੂੰ,
ਤੀਰ ਆਪਣਾ ਜਦੋਂ ਚਲਾਵੇਂਗਾ।15. ਆਪਣੀ ਕੁੱਵਤ ਦੇ ਵਿੱਚ ਬੁਲੰਦ ਤੂੰ ਹੋ,
ਕੁਦਰਤਾਂ ਤੇਰੀਆਂ ਵੀ ਗਾਈਏ ਸਨਾ। -
ਢੀਠ ਸਭ ਹੋਵਣ ਬੁੱਤਾਂ ਦੇ ਪੁਜਾਰੀ,
ਜਿਨ੍ਹਾਂ ਭਰੋਸਾ ਬੁੱਤ ਹੀ ਦਾ।7. ਸਾਰੇ ਦੇਵੀ ਦੇਵਤੇ ਰੱਬ ਹੀ ਦੇ ਅੱਗੇ,
ਦੇਣ ਆਪਣਾ ਸਿਰ ਝੁਕਾ।8. ਤੇਰੀ ਅਦਾਲਤਾਂ ਨਾਲ ਖ਼ੁਦਾਇਆ,
ਸਿਓਨ ’ਤੇ ਖ਼ੁਸ਼ ਦਿਲ ਹੈ ਸਦਾ।9. ਬੇਟੀਆਂ ਸਭੋ ਯਹੂਦਾ ਦੀਆਂ,
ਗੀਤ ਮਿਲਕੇ ਗਾਵਣ ਖ਼ੁਸ਼ੀ ਦਾ।10. ਸਾਰੀ ਧਰਤੀ ਉੱਤੇ ਉੱਚਾ ਹੈਂ ਤੂੰ ਹੀ,
ਵੱਡਾ ਹੈਂ ਸਭ ਤੂੰ ਦੇਵਤਿਆਂ ਦਾ।11. ਵੈਰ ਬਦੀ ਨਾਲ ਰੱਖਣ ਉਹ ਸਭੋ,
ਚਿਹਰਾ ਜੋ ਢੂੰਡਾਂ ਰੱਬ ਹੀ ਦਾ।12. ਆਪਣੇ ਹੀ ਲੋਕਾਂ ਦੀ ਜਾਨ ਦਾ ਆਪੇ,
ਰੱਬ ਹੀ ਤੇ ਹੈ ਰਖਵਾਲਾ ਸਦਾ।13. ਬੁਰਿਆਂ ਦੇ ਪੰਜੇ ਤੋਂ ਆਪੇ ਖ਼ੁਦਾਵੰਦ,
ਆਪਣੇ ਹੀ ਲੋਕਾਂ ਨੂੰ ਲੈਂਦਾ ਛੁਡਾ।14. ਸਾਦਿਕਾਂ ਦੇ ਵਾਸਤੇ ਨੂਰ ਬੋਇਆ ਗਿਆ,
ਸਿੱਧਿਆਂ ਦੇ ਲਈ ਖ਼ੁਸ਼ੀ ਸਦਾ।15. ਖ਼ੁਸ਼ੀ ਨਾਲ ਸਾਦਿਕੋ, ਰੱਬ ਦਾ ਸ਼ੁਕਰ ਕਰੋ,
ਯਾਦ ਕਰੋ ਤੁਸੀਂ ਪਾਕ ਹੈ ਖ਼ੁਦਾ।